Top

ਡਾਊਨਲੋਡ ਫਾਰਮ

ਲੜੀ ਨੰ. ਸਿਰਲੇਖ ਸੇਵਾ ਨੰ ਨਿਰਧਾਰਤ ਸਮਾਂ ਸਹੂਲਤਾਂ ਦੇ ਖਰਚੇ ਦਸਤਾਵੇਜ਼
1ਐਫ.ਆਈ. ਆਰ ਦੀ ਕਾਪੀ ਲਈ ਬਿਨੈਪੱਤਰ118ਤੁਰੰਤNIL
2ਗੁੰਮ ਹੋਏ ਦਸਤਾਵੇਜ਼ ਲਈ ਬਿਨੈਪੱਤਰ118ਤੁਰੰਤ20
3ਲਾਉਡ ਸਪੀਕਰ ਦੀ ਐਨ.ਓ.ਸੀ ਲਈ ਬਿਨੈਪੱਤਰ1195 ਦਿਨ100
4ਮੇਲਾ-ਪ੍ਰਦਰਸ਼ਨੀ-ਖੇਡ ਸਮਾਰੋਹ ਦੀ ਐਨ.ਓ.ਸੀ ਲਈ ਬਿਨੈਪੱਤਰ1205 ਦਿਨ500
5ਅਜਨਬੀ ਦੀ ਤਸਦੀਕ ਲਈ ਬਿਨੈਪੱਤਰ1215 ਦਿਨNIL
6ਕਿਰਾਏਦਾਰ ਲਈ ਸਰਟੀਫਿਕੇਟ1225 ਦਿਨ200
7ਕਿਰਾਏਦਾਰ ਦੀ ਤਸਦੀਕ ਲਈ ਬਿਨੈਪੱਤਰ (ਹੋਰ ਜ਼ਿਲ੍ਹੇ-ਰਾਜ ਦੇ ਵਸਨੀਕ)1235 ਦਿਨ200
8ਕਿਸੇ ਹੋਰ ਤਸਦੀਕ ਲਈ ਬਿਨੈਪੱਤਰ12430 ਦਿਨ200
9ਸੜਕ ਹਾਦਸੇ ਦੇ ਕੇਸ ਦੀ ਐਫ.ਆਈ.ਆਰ ਦੀ ਅਨਟਰੇਸ ਕਾਪੀ ਲਈ ਬਿਨੈਪੱਤਰ12545 ਦਿਨ50
10ਚੋਰੀ ਦੇ ਕੇਸ ਦੀ ਐਫ.ਆਈ.ਆਰ ਦੀ ਅਨਟਰੇਸ ਕਾਪੀ ਲਈ ਬਿਨੈਪੱਤਰ12645 ਦਿਨ50
11ਚੋਰੀ ਹੋਏ ਵਾਹਨ ਦੇ ਕੇਸ ਦੀ ਐਫ.ਆਈ.ਆਰ ਦੀ ਅਨਟਰੇਸ ਕਾਪੀ ਲਈ ਬਿਨੈਪੱਤਰ12760 ਦਿਨ50
12ਪੁਰਾਣੇ ਵਾਹਨਾਂ ਦੀ ਐਨ.ੳ.ਸੀ ਲਈ ਬਿਨੈ ਪੱਤਰ1285 ਦਿਨ100
13ਚਾਲ ਚਲਣ ਤਸਦੀਕ ਸਬੰਧੀ ਬਿਨੈ ਪੱਤਰ13010 ਦਿਨ100
14ਪੈਟਰੋਲ ਪੰਪ/ ਸੀਨਿਮਾ ਲਈ ਐਨ.ੳ.ਸੀ13215 ਦਿਨ1000
15ਗੁੰਮ ਹੋਏ ਮੋਬਾਇਲ ਲਈ ਬਿਨੈਪੱਤਰ--ਤੁਰੰਤ20
16ਗੁੰਮ ਹੋਏ ਪਾਸਪੋਰਟ ਲਈ ਬਿਨੈਪੱਤਰ141ਤੁਰੰਤ200
17ਗੁੰਮ-ਚੋਰੀ ਹੋਏ ਵਾਹਨ ਲਈ ਬਿਨੈਪੱਤਰ--ਤੁਰੰਤ20
18ਘਰੇਲੂ ਸਹਾਇਕ ਦੀ ਤਸਦੀਕ ਲਈ ਬਿਨੈਪੱਤਰ--5 ਦਿਨ200
19ਕਰਮਚਾਰੀ ਦੀ ਤਸਦੀਕ ਲਈ ਬਿਨੈਪੱਤਰ--30 ਦਿਨ200
20ਗੁੰਮ ਹੋਏ ਵਿਅਕਤੀ-ਬੱਚੇ ਦੀ ਜਾਣਕਾਰੀ--ਤੁਰੰਤFree
21ਪੁਲਿਸ ਕਲੀਅਰੈਂਸ ਸਰਟੀਫਿਕੇਟ (ਵੀਜ਼ੇ ਲਈ) ਲਈ ਬਿਨੈਪੱਤਰ--10 ਦਿਨ100
22ਪੁਲਿਸ ਕਲੀਅਰੈਂਸ ਸਰਟੀਫਕਿੇਟ (ਵਿਦੇਸ਼ੀ ਲਈ) ਲਈ ਬਿਨੈਪੱਤਰ--10 ਦਿਨ100
ਆਖਰੀ ਵਾਰ ਅੱਪਡੇਟ ਕੀਤਾ 05-08-2022 12:35 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list