ਬਠਿੰਡਾ ਪੁਲਿਸ ਦੇ ਥਾਣਾ ਸਿਵਲ ਲਾਈਨ ਵੱਲੋ ਜਾਅਲੀ ਦਸਤਾਵੇਜਾਂ ਤਿਆਰ ਕਰਕੇ ਲੋਨ ਦੇਣ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ।ਜਿਹਨਾਂ ਪਾਸੋਂ 4 ਜਾਅਲੀ ਮੋਹਰਾਂ,ਇੱਕ ਲੈਪਟੌਪ,ਇੱਕ ਜਾਅਲੀ ਆਈ ਕਾਰਡ,ਅਤੇ ਹੋਰ ਤਿਆਰ ਕੀਤੇ ਜਾਅਲੀ ਦਸਤਾਵੇਜ ਬਰਾਮਦ ਕੀਤੇ ਗਏ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ-2 ਬਠਿੰਡਾ।