2 | 23/03/2022 | ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਵੱਲੋ ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਜਿਹਨਾਂ ਪਾਸੋਂ 3 ਪਿਸਤੌਲ 12 ਬੋਰ ਦੇਸੀ ਸਮੇਤ 5 ਰੌਂਦ ਜਿੰਦਾ,1 ਪਿਸਤੌਲ 32 ਬੋਰ ਦੇਸੀ ਸਮੇਤ 5 ਰੌਂਦ 32 ਬੋਰ ਜਿੰਦਾ,1 ਰਾਈਫਲ 12 ਬੋਰ ਸਿੰਗਲ ਬੈਰਲ ਅਤੇ ₹4,40,000/- ਰੁਪਏ ਬਰਾਮਦ ਕੀਤੇ ਗਏ। ਇਹ ਗਿਰੋਹ ਮੈਂਬਰ ਜਿਲ੍ਹੇ ਵਿੱਚ ਪਹਿਲਾਂ ਹੋਈਆਂ 5/6 ਲੁੱਟ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਿਲ ਸੀ।
| Pysbuk | |
3 | 13/10/2022 | ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1,2 ਅਤੇ ਥਾਣਾ ਤਲਵੰਡੀ ਸਾਬੋ ਦੇ ਸਾਂਝੇ ਓਪਰੇਸ਼ਨ ਦੌਰਾਨ ਧਮਕੀਆਂ ਦੇ ਕੇ ਵਪਾਰੀਆਂ ਤੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ, ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕੀਤਾ।ਜਿਹਨਾਂ ਪਾਸੋਂ 1 ਪਿਸਟਲ 30 ਬੋਰ ਜਿਸਦੇ ਮੈਗਜੀਨ ਵਿੱਚੋਂ 3 ਰੌਂਦ 30 ਬੋਰ ਜਿੰਦਾ, 2 ਪਿਸਟਲ 32 ਬੋਰ 10 ਰੌਂਦ 32 ਬੋਰ,ਇੱਕ 12 ਬੋਰ ਬੰਦੂਕ ਸਮੇਤ 7 ਕਾਰਤੂਸ ਜਿੰਦਾ 12 ਬੋਰ ਅਤੇ ਫਿਰੌਤੀ ਦੇ 20,15,000/- ਰੁਪਏ ਬਰਾਮਦ ਹੋਏ।
| sI.AweI.ey stwP-1,2 Aqy Qwxw qlvMfI swbo | |