1 | 04/12/2021 | ਬਠਿੰਡਾ ਪੁਲਿਸ ਦੇ ਸੀ.ਆਈ.ਸਟਾਫ-1 ਵੱਲੋ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ | ਸੀ.ਆਈ.ਸਟਾਫ-1 biTMfw |  |
2 | 10/04/2022 | ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਬਠਿੰਡਾ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਪਾਸੋਂ 2 ਕੁਇੰਟਲ ਡੋਡੇ ਚੂਰਾ ਪੋਸਤ,1100 ਗੱਟੇ ਨਮਕ ਸਮੇਤ ਟਰਾਲਾ ਨੰਬਰੀ ਬਰਾਮਦ ਕੀਤਾ ਗਿਆ।
| ਸੀ.ਆਈ.ਏ ਸਟਾਫ-1 ਬਠਿੰਡਾ |  |
3 | 26/03/2022 | ਬਠਿੰਡਾ ਪੁਲਿਸ ਦੇ ਥਾਣਾ ਨਥਾਣਾ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਾਂ-ਖੋਹਾਂ ਕਰਨ ਵਾਲੇ 5 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ, ਪਾਸੋਂ 01 ਪਿਸਤੋਲ 32 ਬੋਰ ਦੇਸੀ ਸਮੇਤ 04 ਰੋਂਦ 32 ਬੋਰ ਜਿੰਦਾ, ਕਾਰ ਹੌਂਡਾ ਅਮੇਜ਼, 1 ਮੋਟਰਸਾਇਕਲ ਮਾਰਕਾ ਹੌਂਡਾ ਸਪਲੈਂਡਰ ਬਰਾਮਦ ਕੀਤੇ ਗਏ।
| Qwxw nQwxw |  |
4 | 26/07/2022 | OFFICE OF DIRECTOR GENERAL OF POLICE, PUNJAB
ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਨੇੜਲੇ ਸਾਥੀਆਂ ਨੂੰ ਕੀਤਾ ਕਾਬੂ 7 ਪਿਸਤੌਲ, ਪੁਲਿਸ ਦੀ ਵਰਦੀ ਬਰਾਮਦ | sI.AweI.ey stwP-1 biTMfw |  |
5 | 08/02/2025 |
ਬਠਿੰਡਾ ਪੁਲਿਸ ਨੇ 100 ਫੁੱਟ ਰੋਡ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਠਿੰਡਾ ਪੁਲਿਸ ਨੇ 100 ਫੁੱਟ ਰੋਡ, ਬਠਿੰਡਾ ਵਿਖੇ ਇੱਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਸ਼ਾਮਲ 05 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਵਿੱਚ ਵਰਤੇ ਗਏ ਹਥਿਆਰ, ਜਿਨ੍ਹਾਂ ਵਿੱਚ 2 ਕੁਹਾੜੀਆਂ, 2 ਲੱਕੜ ਦੀਆਂ ਸੋਟੀਆਂ ਅਤੇ ਘਟਨਾ ਦੌਰਾਨ ਵਰਤੀ ਗਈ ਹੌਂਡਾ ਸਿਟੀ ਕਾਰ ਸ਼ਾਮਲ ਹੈ, ਉਨ੍ਹਾਂ ਦੇ ਕਬਜ਼ੇ ਵਿੱਚੋਂ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
| ਸੀ.ਆਈ.ਏ ਸਟਾਫ-2 ਅਤੇ ਥਾਣਾ ਸਿਵਲ ਲਾਈਨਜ ਬਠਿੰਡਾ |  |