ਬਠਿੰਡਾ ਪੁਲਿਸ ਦੀ ਵੱਡੀ ਸਫਲਤਾ
ਬਠਿੰਡਾ ਪੁਲਿਸ (ਥਾਣਾ ਕੈਨਾਲ ਕਲੋਨੀ) ਨੇ ਹਥਿਆਰਾਂ ਦੀ ਨੋਕ 'ਤੇ ਅਪਰਾਧਕ ਕਿਰਿਆਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ।
ਬਰਾਮਦਗੀ:

ਇੱਕ ਦੇਸੀ ਕੱਟਾ (.12 ਬੋਰ)

ਇੱਕ ਜਿੰਦਾ ਰੌਂਦ (.12 ਬੋਰ)

ਇੱਕ ਸਾਈਕਲ ਗਰਾਰੀ ਰਾਡ (ਲੋਹੇ ਦੀ)

ਇੱਕ ਕਿਰਪਾਨ (ਲੋਹੇ ਦੀ)

ਇੱਕ ਮੋਟਰਸਾਈਕਲ

ਇੱਕ ਐਕਟਿਵਾ ਸਕੂਟਰੀ
ਬਠਿੰਡਾ ਪੁਲਿਸ ਅਪਰਾਧਕ ਤੱਤਾਂ ਨੂੰ ਨੱਪਣ ਲਈ ਵਚਨਬੱਧ ਹੈ। ਜਨਤਾ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਾਡੀ ਪ੍ਰਾਥਮਿਕਤਾ ਹੈ।